Homeपंजाब

ਹਰ ਹਰ ਮਹਾਦੇਵ ਦੇ ਜੈਕਾਰਿਯਾ ਨਾਲ ਗੂੰਜਿਆ ਹੈਬੋਵਾਲ

ਹਰ ਹਰ ਮਹਾਦੇਵ ਦੇ  ਜੈਕਾਰਿਯਾ ਨਾਲ ਗੂੰਜਿਆ ਹੈਬੋਵਾਲ

ਨੀਲਕੰਠ ਸੇਵਾ ਸੋਸਾਇਟੀ ਵਲੋਂ ਅੱਠਵੀ ਮਹਾਸ਼ਿਵਰਾਤਰੀ ਸ਼ੋਭਯਾਤਰਾ ਸੰਪਨ: ਸਚਿਨ ਦੁਗਲ ਲੁਧਿਆਣਾ : (ਰਵੀ ਵਰਮਾ ਬਯੂਰੋ) :  ਨੀਲਕੰਠ ਸੇਵਾ ਸੋਸਾਇਟੀ ਵਲੋਂ ਅੱਠਵੀ

जत्थेदार ज्ञानी रघबीर ने श्री अकाल तख्त साहिब का पदभार संभाला :
बिजली कटों के खिलाफ भड़के व्यापारियों ने सरकार का पुतला फूंक दी चेतावनी
टोनी बक्शी ने केक काट मनाया हर्ष बाहरी का जन्मदिन

ਨੀਲਕੰਠ ਸੇਵਾ ਸੋਸਾਇਟੀ ਵਲੋਂ ਅੱਠਵੀ ਮਹਾਸ਼ਿਵਰਾਤਰੀ ਸ਼ੋਭਯਾਤਰਾ ਸੰਪਨ: ਸਚਿਨ ਦੁਗਲ

ਲੁਧਿਆਣਾ : (ਰਵੀ ਵਰਮਾ ਬਯੂਰੋ) : 

ਨੀਲਕੰਠ ਸੇਵਾ ਸੋਸਾਇਟੀ ਵਲੋਂ ਅੱਠਵੀ ਮਹਾਸ਼ਿਵਰਾਤਰੀ ਸ਼ੋਭਯਾਤਰਾਬੜੀ ਧੂਮ ਧਾਮ ਨਾਲ ਨਿਕਾਲੀ ਗਈ। ਨੀਲ ਕੰਠ ਸੇਵਾ ਸੋਸਾਇਟੀ ਦੇ ਪ੍ਰਧਾਨ ਸਚਿਨ ਦੁਗਲ ਨੇ ਦੱਸਿਆ ਹਰ ਸਾਲ ਸਲਾਨਾ ਮਹਾਸ਼ਿਵਰਾਤਰੀ ਉਤਸਵ ਬੜੀ ਧੂਮਧਾਮ ਨਾਲ ਪਿਛਲੇ ਅੱਠ ਸਾਲ ਤੋਂ ਮਨਾਂਉਦੇ ਆ ਰਹੇ ਹਾ। ਇਸ ਸਾਲ ਉਜੈਨ ਮਹਾਕਾਲ ਸ਼ੋਭਯਾਤਰਾ ਰੱਥ ਵਿਚ ਭਗਤਾ ਨੂੰ ਨਿਹਾਲ ਕਰਨ ਆਏ ਹਨ।ਰਾਧਾ ਕ੍ਰਿਸ਼ਨ, ਹਨੂਮਾਨ ਸੈਨਾ, ਮਹਿਲਾ ਕੀਰਤਨ ਮੰਡਲੀ, ਅਘੋਰੀ ਬਾਬਾ ਅਤੇ ਕਾਲੀ ਮਾਂ ਦੀ ਝਾਕਿਆ ਦੇਖਣ ਭਗਤਾ ਨੂੰ ਵਿਸ਼ੇਸ਼ ਉਤਸਾਹਿਤ ਕੀਤਾ। ਥਾਂ ਥਾਂ ਤੇ ਲੰਗਰ ਭੰਡਾਰੇ ਲਗਾ ਰੱਥ ਯਾਤਰਾ ਦਾ ਸਵਾਗਤ ਕੀਤਾ ਗਯਾ। ਨੀਲਕੰਠ ਸੇਵਾ ਸੋਸਾਇਟੀ ਦੇ ਪ੍ਧਾਨ ਸਚਿਨ ਦੁਗਲ, ਵਾਈਸ ਪ੍ਰਧਾਨ ਰਾਕੇਸ਼ ਕੁਮਾਰ, ਸਕੱਤਰ ਰੋਸ਼ਨ ਲਾਲ, ਭਾਜਪਾ ਨੇਤਾ ਅਜੇ ਧੋਨੀ, ਭਾਜਪਾ ਨੇਤਾ ਹਰਸ਼ ਬਾਹਰੀ, ਪ੍ਰਭਦੀਪ ਸਿੰਘ, ਸਬਲੋਕ ਲਿਖੀ, ਰਾਮ ਕੁਕ੍ਰਤੀ, ਵਿਜੈ ਕੁਮਾਰ, ਚੇਤਨ ਵਿਜ, ਪ੍ਰਕਾਸ਼ ਸਿੰਘ, ਗੰਗਾਸਾਗਰ ਅਤੇ ਸਮੂਹ ਇਲਾਕਾ ਨਿਵਾਸੀਆਂ ਵਿਧੀ ਪੂਰਵਕ ਭੋਲੇਨਾਥ ਕਿ ਪੂਜਾ ਕਰ ਰੱਥ ਯਾਤਰਾ ਸ਼ੁਰੂ ਕੀਤੀ।

COMMENTS

WORDPRESS: 0
DISQUS: 0