Homeपंजाब

ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸਾਥੀਆਂ ਸਹਿਤ ਹਲਕਾ ਪੱਛਮੀ ਦੇ…..

ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸਾਥੀਆਂ ਸਹਿਤ ਹਲਕਾ ਪੱਛਮੀ ਦੇ…..

ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸਾਥੀਆਂ ਸਹਿਤ ਹਲਕਾ ਪੱਛਮੀ ਦੇ  ਵੱਖ ਵੱਖ ਮੰਦਿਰਾਂ ਵਿੱਚ ਜਾ ਕੇ ਹੋਏ ਨਤਮਸਤਕ  ਲੁਧਿਆਣਾ : (ਪੀ9 ਬਯੂਰੋ) : ਜਨਮ ਅ

25 जून 1975 भारतीय राजनीति के इतिहास का काला अध्याय : गौरव अरोड़ा
अगर कोई गलत काम करता है तो मेरे नंबर पर संपर्क करें : विधायक कुलवंत सिद्धू
लुधियाना वैस्ट विधानसभा क्षेत्र से एडवोकेट बिक्रम सिद्धू के चुनाव अभियान को मिल रहा भरपूर समर्थन

ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸਾਥੀਆਂ ਸਹਿਤ ਹਲਕਾ ਪੱਛਮੀ ਦੇ  ਵੱਖ ਵੱਖ ਮੰਦਿਰਾਂ ਵਿੱਚ ਜਾ ਕੇ ਹੋਏ ਨਤਮਸਤਕ 

ਲੁਧਿਆਣਾ : (ਪੀ9 ਬਯੂਰੋ) :

ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਅਤੇ ਸਾਥੀ ਲੰਗਰ ਸੇਵਾ ਕਰਦੇ ਹੋਏ 

ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਅਤੇ ਸਾਥੀਆਂ ਨੇ ਹਲਕਾ ਪੱਛਮੀ ਦੇ  ਵੱਖ ਵੱਖ ਮੰਦਿਰਾਂ ਵਿੱਚ ਜਾ ਕੈ ਨਮਸਕਾਰ ਕੀਤੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲਿਆ । ਗੌਪਾਲ ਗਊਧਾਮ ਵਿਖੇ ਮੰਦਿਰ ਕਮੇਟੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਭਗਵਾਨ ਦਾ ਪ੍ਰਸ਼ਾਦ ਦਿੱਤਾ । ਇਸੇ ਤਰ੍ਹਾਂ ਸਰਾਭਾ ਨਗਰ ਦੇ ਨਵ ਦੁਰਗਾ ਮੰਦਿਰ ਵਿੱਚ ਪਹੁੰਚ ਕੇ ਪੂਜਾ ਅਰਚਨਾ ਕੀਤੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਹੈਬੋਵਾਲ ਰਿਸ਼ੀ ਨਗਰ , ਜੋਸ਼ੀ ਨਗਰ , ਸ਼ਾਮ ਨਗਰ , ਬੀ ਆਰ ਐਸ ਨਗਰ , ਰਾਜਗੁਰੂ ਨਗਰ ਅਤੇ ਸ਼ਹੀਦ ਭਗਤ ਸਿੰਘ ਇਲਾਕੇ ਦੇ ਵੱਖ ਵੱਖ ਮੰਦਿਰਾਂ ਵਿੱਚ ਨਤਮਸਤਕ ਹੋਏ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ ਵਿੱਚ ਸ਼੍ਰੀ ਮੁਨੀਸ਼ ਲੱਕੀ ਚੋਪੜਾ, ਰਾਕੇਸ਼ ਜੱਗੀ, ਪ੍ਰਿੰਸ ਭੰਡਾਰੀ, ਅਸ਼ੀਸ਼ ਗੁਪਤਾ, ਰੋਮਿਤ ਰਾਜੂ, ਰਾਜਨ ਸ਼ਰਮਾ, ਜਤਿਨ  ਸ਼ਰਮਾ, ਦਿਨੇਸ਼ ਗੁਪਤਾ ਤੇ ਰੁਪਿੰਦਰ ਗੁਜਰਾਲ ਵੀ ਨਾਲ ਮੌਜੂਦ ਸਨ।

COMMENTS

WORDPRESS: 0
DISQUS: