HomeHeath

ਸਰਬੱਤ ਦੇ ਭਲੇ ਤੇ ਤੰਦਰੁਸਤੀ ਦੀ ਪ੍ਰਾਰਥਨਾ ਕਰਦਿਆਂ ਭੰਡਾਰੇ ਦਾ ਕੀਤਾ ਆਯੋਜਨ

ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਗਵਾਨ ਅੱਗੇ ਅਰਦਾਸ ਕਰਦਿਆਂ ਲਗਾਈ ਵਿਸ਼ੇਸ਼ ਹਾਜਰੀ

ਸਰਬੱਤ ਦੇ ਭਲੇ ਤੇ ਤੰਦਰੁਸਤੀ ਦੀ ਪ੍ਰਾਰਥਨਾ ਕਰਦਿਆਂ ਭੰਡਾਰੇ ਦਾ ਕੀਤਾ ਆਯੋਜਨ

ਸਰਬੱਤ ਦੇ ਭਲੇ ਤੇ ਤੰਦਰੁਸਤੀ ਦੀ ਪ੍ਰਾਰਥਨਾ ਕਰਦਿਆਂ ਭੰਡਾਰੇ ਦਾ ਕੀਤਾ ਆਯੋਜਨ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਗਵਾਨ ਅੱਗੇ ਅਰਦਾਸ ਕਰਦਿਆਂ ਲਗਾਈ ਵਿਸ਼ੇਸ਼ ਹਾਜਰੀ  ਲੁਧਿਆਣ

जीएसटी के सरलीकरण को लेकर जल्द ही व्यापार मंडल का शिष्टमंडल वित मंत्री निर्मला सीतारमन से करेगा मुलाकात : तरुण चुघ
लुधियाना वैस्ट विधानसभा क्षेत्र से एडवोकेट बिक्रम सिद्धू के चुनाव अभियान को मिल रहा भरपूर समर्थन
जन्माष्टमी पर भगवान् श्री कृष्ण की स्तुति पूरा ब्रह्माण्ड करता है : एम. पी. रावल

ਸਰਬੱਤ ਦੇ ਭਲੇ ਤੇ ਤੰਦਰੁਸਤੀ ਦੀ ਪ੍ਰਾਰਥਨਾ ਕਰਦਿਆਂ ਭੰਡਾਰੇ ਦਾ ਕੀਤਾ ਆਯੋਜਨ

ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਗਵਾਨ ਅੱਗੇ ਅਰਦਾਸ ਕਰਦਿਆਂ ਲਗਾਈ ਵਿਸ਼ੇਸ਼ ਹਾਜਰੀ 

ਲੁਧਿਆਣਾ : 19 ਸਤੰਬਰ : (ਪੀ9 ਬਯੂਰੋ) :

ਐਡਵੋਕੇਟ ਬਿਕਰਮ ਸਿੰਘ ਸਿੱਧੂ ਲੰਗਰ ਸੇਵਾ ਕਰਦੇ ਹੋਏ 

ਭਗਵਾਨ ਸ੍ਰੀ ਰਾਮ ਮੰਦਿਰ ਜੈੱਡ ਬਲਾਕ ਰਿਸ਼ੀ ਨਗਰ ਵਿਖੇ ਇਲਾਕਾ ਵਾਸੀਆਂ ਦੀ ਤੰਦਰੁਸਤੀ ਦੀ ਪ੍ਰਾਰਥਨਾ ਲਈ ਲਗਾਏ ਗਏ ਲੰਗਰ ਭੰਡਾਰੇ  ਦਾ ਆਯੋਜਨ ਪਰਸ਼ੋਤਮ ਜੀ ਦੇ ਸਾਥੀਆਂ ਤੇ ਸੰਗਤ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ। ਇਸ ਭੰਡਾਰੇ ਵਿੱਚ ਵਿਸ਼ੇਸ਼ ਤੌਰ ਤੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਹਾਜ਼ਰੀ ਲੁਆਈ ਅਤੇ ਭਗਵਾਨ ਅੱਗੇ ਅਰਦਾਸ ਕੀਤੀ ਕਿ ਇਲਾਕਾ ਵਾਸੀ ਕੋਰੋਨਾ ਵਰਗੀ ਬਿਮਾਰੀ ਤੋਂ ਬਚੇ ਰਹਿਣ ਤੇ  ਤੰਦਰੁਸਤ  ਰਹਿਣ । ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਵਲੋਂ ਭੰਡਾਰੇ ਵਿੱਚ ਸੰਗਤ ਦੀ ਹੱਥੀਂ ਸੇਵਾ ਕੀਤੀ ਅਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਭੰਡਾਰੇ ਵਿੱਚ ਸੰਗਤ ਦੀ ਸੇਵਾ ਕਰਕੇ ਮਨ ਨੂੰ ਭਰਪੂਰ ਸਕੂਨ ਤੇ ਸ਼ਾਂਤੀ ਦਾ ਅਨੁਭਵ ਮਿਲਿਆ। ਇਸ ਸੇਵਾ ਦਾ ਮੌਕਾ ਪ੍ਰਦਾਨ ਕਰਨ ਲਈ ਐਡਵੋਕੇਟ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਆਗੂ  ਪਰਸ਼ੋਤਮ ਜੀ ਅਤੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਪੰਡਿਤ ਪੂਰਨ ਜੀ, ਬਲਦੇਵ ਰਾਏ ਜੀ,  ਅਮਿਤ  ਕੁਮਾਰ , ਬਲਜਿੰਦਰ  ਖਟੀਕ ਤੇ ਮਨੀਸ਼ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਭੱਦਰਪੁਰਸ਼ਾਂ ਦੇ ਸਹਿਯੋਗ ਨਾਲ ਇਸ ਇਲਾਕੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਹਰ ਹਫਤੇ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਜੋ ਬਹੁਤ ਹੀ ਸ਼ਲਾਘਾ ਯੋਗ ਕਾਰਜ ਹੈ। ਇਸ ਮੌਕੇ ਭਾਰਤੀ ਜਨਤਾ ਜਨਤਾ ਪਾਰਟੀ ਦੇ ਸੀਨੀਅਰ ਆਗੂ ਲੱਕੀ ਚੋਪੜਾ ਵੀ ਵਿਸ਼ੇਸ਼ ਤੋਰ ਤੇ ਮੌਜੂਦ ਸਨ।

COMMENTS

WORDPRESS: 0
DISQUS: 0