Homeपंजाब

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਗਿਰਫ਼ਤਾਰ : ਥਾਣਾ ਮੁਖੀ ਕਿਸ਼ਨ ਲਾਲ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਗਿਰਫ਼ਤਾਰ : ਥਾਣਾ ਮੁਖੀ ਕਿਸ਼ਨ ਲਾਲ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਗਿਰਫ਼ਤਾਰ : ਥਾਣਾ ਮੁਖੀ ਕਿਸ਼ਨ ਲਾਲ  ਲੁਧਿਆਣਾ : (ਪੀ9 ਨਿਊਜ਼ ਬਯੂਰੋ) : 

दानवी कपूर को दादा जगदीश कपूर ने जन्मदिन का केक काट दिया आशीर्वाद
ਕਾਂਗਰਸ ਸਰਕਾਰ ਪੀ. ਪੀ. ਏ. ਦੇ ਮਾਮਲੇ ’ਚ ਵਿਘਨ ਪਾਊ ਰਾਜਨੀਤੀ ਨਾ ਕਰੇ : ਗਰੇਵਾਲ
ड्यूटी में कोताही बरतने के आरोप में वेरका मिल्क प्लांट के जीएम और डीजीएम एचआर को मुअत्तल करने के आदेश दिए

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਗਿਰਫ਼ਤਾਰ : ਥਾਣਾ ਮੁਖੀ ਕਿਸ਼ਨ ਲਾਲ 

ਲੁਧਿਆਣਾ : (ਪੀ9 ਨਿਊਜ਼ ਬਯੂਰੋ) : 

ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਚਲਾਈ ਮੁਹਿੰਮ ਤਹਿਤ ਅੱਜ ਥਾਣਾ ਹੈਬੋਵਾਲ ਨੂੰ ਉਦੋਂ ਇਕ ਵੱਡੀ ਸਫਲਤਾ ਹਾਸਿਲ ਹੋਈ ਜਦੋ ਇਕ ਮੁਖਬਰ ਨੇ ਦੱਸਿਆ ਕਿ ਲਾਈਫ ਮੇਡੀਕੇਯਰ ਮੈਡੀਕਲ ਚੰਦਰ ਨਗਰ ਵਿਖੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਧੜੱਲੇ ਨਾਲ ਸ਼ਰੇਆਮ ਕੀਤੀ ਜਾ ਰਹੀ ਹੈ। ਤਾ ਨਵਦੀਪ ਸਿੰਘ ਸੰਧੂ ਡਰੱਗ ਕੰਟਰੋਲ ਅਫਸਰ ਨੇ ਮੁਸਤੈਦੀ ਦਿਖਾਂਦੇ ਹੋਏ ਚੈਕਿੰਗ ਕੀਤੀ ਤਾਂ ਮੌਕੇ ਉਤੇ ਟਮਾਡੋਲ ਮਾਰਕਾ ਦੀ ਅਲਗ ਅਲਗ ਕਿਸਮਾਂ ਦੀਆ ਜੋ ਨਸ਼ੇ ਲਈ ਵਰਤੋਂ ਕੀਤੀ ਜਾਂਦੀਆਂ ਨੇ ਅਤੇ ਬੈਨ ਨੇ ਕੁਲ 2376 ਗੋਲੀਆਂ ਕੈਪਸੂਲ ਬਰਾਮਦ ਕਰ ਥਾਣਾ ਹੈਬੋਵਾਲ ਮੁਖੀ ਕਿਸ਼ਨ ਲਾਲ ਅਤੇ ਚੋਂਕੀ ਜਗਤ ਇੰਚਾਰਜ ਸ: ਸੁਖਵਿੰਦਰ ਸਿੰਘ/ਏ ਐਸ ਆਈ ਕਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ ਦੋਸ਼ੀ ਰਾਜੀਵ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਪੰਜਪੀਰ ਵਾਲੀ ਗਲੀ ਰਾਜੇਸ਼ ਨਗਰ ਹੈਬੋਵਾਲ ਨੂੰ ਗਿਰਫ਼ਤਾਰ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ। 

COMMENTS

WORDPRESS: 0
DISQUS: