Homeपंजाब

ਪੁਲਿਸ ਕਮਿਸ਼ਨਰ ਜਲੰਧਰ ਵਲੋਂ ਰੋਮੀਓ ਨੰਬਰ 49 ਅਤੇ ਰੋਮੀਓ ਨੰਬਰ 50 ਪਰ ਤੈਨਾਤ ਮੁਲਾਜਮਾਂ ਨੂੰ ਚੰਗੀ ਡਿਊਟੀ ਕਰਨ ਤੇ ਕੀਤਾ ਸਨਮਾਨਿਤ : ਕੰਵਲਪ੍ਰੀਤ ਸਿੰਘ ਚਾਹਲ

ਪੁਲਿਸ ਕਮਿਸ਼ਨਰ ਜਲੰਧਰ ਵਲੋਂ ਰੋਮੀਓ ਨੰਬਰ 49 ਅਤੇ ਰੋਮੀਓ ਨੰਬਰ 50 ਪਰ ਤੈਨਾਤ ਮੁਲਾਜਮਾਂ ਨੂੰ ਚੰਗੀ ਡਿਊਟੀ ਕਰਨ ਤੇ ਕੀਤਾ ਸਨਮਾਨਿਤ : ਕੰਵਲਪ੍ਰੀਤ ਸਿੰਘ ਚਾਹਲ

ਪੁਲਿਸ ਕਮਿਸ਼ਨਰ ਜਲੰਧਰ ਵਲੋਂ ਰੋਮੀਓ ਨੰਬਰ 49 ਅਤੇ ਰੋਮੀਓ ਨੰਬਰ 50 ਪਰ ਤੈਨਾਤ ਮੁਲਾਜਮਾਂ ਨੂੰ ਚੰਗੀ ਡਿਊਟੀ ਕਰਨ ਤੇ ਕੀਤਾ ਸਨਮਾਨਿਤ : ਕੰਵਲਪ੍ਰੀਤ ਸਿੰਘ ਚਾਹਲ ਲੁਧਿਆਣਾ : (ਰਵੀ

पार्षद राशि अग्रवाल को दो अक्टूबर को होने वाले विशाल भगवती जागरण का दिया निमंत्रण : नितिन भंडारी
राज्य में गेहूँ की खरीद निर्विघ्न जारी
रिकाॅर्ड कायम : भविष्य बस्सी ने एशिया बुक ऑफ रिकाॅर्ड में दर्ज कराया नाम

ਪੁਲਿਸ ਕਮਿਸ਼ਨਰ ਜਲੰਧਰ ਵਲੋਂ ਰੋਮੀਓ ਨੰਬਰ 49 ਅਤੇ ਰੋਮੀਓ ਨੰਬਰ 50 ਪਰ ਤੈਨਾਤ ਮੁਲਾਜਮਾਂ ਨੂੰ ਚੰਗੀ ਡਿਊਟੀ ਕਰਨ ਤੇ ਕੀਤਾ ਸਨਮਾਨਿਤ : ਕੰਵਲਪ੍ਰੀਤ ਸਿੰਘ ਚਾਹਲ

ਲੁਧਿਆਣਾ : (ਰਵੀ ਵਰਮਾ ਬਯੂਰੋ) : 

ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਟਰੈਫਿਕ ਸਟਾਫ ਅਤੇ ਪੀ.ਸੀ.ਆਰ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਵਿਚ ਤਬਦੀਲ ਕਰਨ ਤੋਂ ਬਾਅਦ ਵਧੀਕ ਡੀਪਟੀ ਕਮਿਸ਼ਨਰ ਕੰਵਲਪ੍ਰੀਤ ਸਿੰਘ ਚਾਹਲ ਦੀ ਅਗੁਵਾਈ ਐਮਰਜੈਂਸੀ ਰਿਸਪੌਂਸ ਸਿਸਟਮ ਵਿਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਚੰਗੀ ਤਰਾਂ ਕਰਨ ਅਤੇ ਡਿਊਟੀ ਸੁਚੱਜੇ ਢੰਗ ਨਾਲ ਕਰਨ ਸਬੰਧੀ ਉਤਸਾਹਿਤ ਕੀਤਾ। ਵਧੀਕ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ ਲੰਬਾ ਪਿੰਡ ਚੌਕ ਵਿਖੇ ਦੋ ਮੋਟਰਸਾਈਕਲ ਪਰ ਸਵਾਰ ਨੌਜਵਾਨਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਮੋਬਾਈਲ ਫੋਨ ਖੋ ਲਿਆ ਜਿਸਤੇ ਟ੍ਰੈਫਿਕ ਮੁਲਾਜਮ ਰੋਮੀਓ ਨੰਬਰ 49 ਅਤੇ ਰੋਮੀਓ ਨੰਬਰ 50 ਪਰ ਤੈਨਾਤ ਏ. ਐਸ. ਆਈ. ਕਿਸ਼ਨ ਕੁਮਾਰ, ਏ. ਐਸ. ਆਈ.ਤਰਲੋਚਨ ਕੁਮਾਰ ਅਤੇ ਏ. ਐਸ. ਆਈ. ਗੁਰਮਿੰਦਰ ਸਿੰਘ ਨੇ ਮੁਸਤੈਦੀ ਨਾਲ ਡਿਊਟੀ ਕਰਦੇ ਹੋਏ ਓਹਨਾ ਨੂੰ ਤੁਰੰਤ ਗਿਰਫ਼ਤਾਰ ਕਰ ਲਿਆ ਅਤੇ ਥਾਣਾ ਦੇ ਦਿੱਤੋ। ਦੋਨਾਂ ਸਨੈਚਰਾ ਦੀ ਪਹਿਚਾਣ ਸੰਜੂ ਪੁੱਤਰ ਪਰਮਜੀਤ ਸਿੰਘ ਅਤੇ ਅਤੁਲ ਪੁੱਤਰ ਅੱਛਰ ਸਿੰਘ ਵਾਸੀਆਂਨ ਪਿੰਡ ਬੁਲੰਦਪੁਰ ਹੋਈ ਹੈ। ਇਸ ਚੰਗੀ ਡਿਊਟੀ ਕਰਨ ਤੇ ਹੋਂਸਲਾ ਵਧਾਈ ਕਰਦੇ ਹੋਏ ਇਨਾਮ ਦੇ ਕੇ ਸਨਮਾਨਿਤ ਕੀਤਾਗਿਆ।

COMMENTS

WORDPRESS: 0
DISQUS: 0