Homeपंजाब

ਮੋਰਿਆ ਸਮਾਜ ਵੱਲੋ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ : ਸ਼ਰਨਪਾਲ ਮੱਕੜ

ਮੋਰਿਆ ਸਮਾਜ ਵੱਲੋ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ : ਸ਼ਰਨਪਾਲ ਮੱਕੜ

ਮੋਰਿਆ ਸਮਾਜ ਵੱਲੋ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ : ਸ਼ਰਨਪਾਲ ਮੱਕੜ ਲੁਧਿਆਣਾ : (ਰਵੀ ਵਰਮਾ ਬਯੂਰੋ) : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾ

सुखबीर बादल की घोषणा झूठ का पिटारा : कुलवंत सिद्धू
रिंकू हत्याकांड दोषियों को हो फांसी की सजा : विशाल मदान
ब्रदर सेवा दल ने हन्नू कपूर का जन्मदिन धूमधाम से मनाया

ਮੋਰਿਆ ਸਮਾਜ ਵੱਲੋ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ : ਸ਼ਰਨਪਾਲ ਮੱਕੜ

ਲੁਧਿਆਣਾ : (ਰਵੀ ਵਰਮਾ ਬਯੂਰੋ) :

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਯੋਜਨਾ ਕਮੇਟੀ ਦੇ ਸ਼ਰਨਪਾਲ ਸਿੰਘ ਮੱਕੜ ਅਤੇ ਸਾਥੀਆਂ ਨੇ ਬੀਤੇ ਦਿਨ ਸਮਰਾਟ ਅਸ਼ੋਕ ਮੋਰਿਆ ਦੇ ਜਯੰਤੀ ਸਮਾਗਮ ਤੇ ਹਾਜਰੀ ਲਗਵਾਈ। ਇਸ ਦੌਰਾਨ ਭਾਰਤ ਮੋਰਿਆ ਸੰਘ ਵੱਲੋ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ ਜਿਸ ਦੇ ਤਹਿਤ ਮੋਰਿਆ ਸਮਾਜ ਵੱਲੋ ਸਮਰਾਟ ਅਸ਼ੋਕ ਮੋਰਿਆ ਦੇ ਜਨਮ ਦਿਨ ਤੇ ਛੁੱਟੀ ਕਰਨ ਦੀ ਮੰਗ ਕੀਤੀ ਅਤੇ ਓਬੀਸੀ ਸਰਟੀਫਿਕੇਟ ਵਿੱਚ ਅੰਸ਼ਿਕ ਸੋਧ ਕਰਨ ਦੀ ਵੀ ਮੰਗ ਕੀਤੀ।

ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਭਾਰਤ ਮੋਰਿਆ ਸੰਘ ਦੇ ਸਦੱਸਿਆ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ। ਓਹਨਾ ਨੇ ਸਮਰਾਟ ਅਸ਼ੋਕ ਦੇ ਜਨਮ ਦਿਵਸ ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਰਾਟ ਅਸ਼ੋਕ ਦੇ ਦਿਖਾਏ ਸਚਾਈ ਦੇ ਰਸਤੇ ਤੇ ਚਲਦੇ ਹੋਏ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਚਾਇਹਦਾ ਹੈ। ਇਸ ਦੌਰਾਨ ਚਰਨਪ੍ਰੀਤ ਸਿੰਘ , ਵਿਜੈ ਮੋਰਿਆ ਬਲਾਕ ਪ੍ਰਧਾਨ, ਐਡਵੋਕੇਟ ਪਿੰਕੀ ਮੋਰਿਆ, ਗੁਰਦੀਪ ਸਿੰਘ ਅਤੇ ਹੋਰ ਵਲੰਟੀਅਰ ਸਾਥੀ ਹਾਜਿਰ ਰਹੇ।

COMMENTS

WORDPRESS: 0
DISQUS: 0